
ਚੰਗੀ ਫਸਲ ਉਤਪਾਦਨ ਲਈ ਕਿਸਾਨ ਪੂਰੇ ਜੋਸ਼ ਨਾਲ ਖੇਤੀ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤਕ ਮਿਹਨਤ ਕਰਦਾ ਹੈ ਤਾਂ ਜੋ ਆਪਣੇ ਪਰਿਵਾਰ ਅਤੇ ਦੇਸ਼ ਵਿਚ ਖੁਸ਼ੀਆਂ ਅਤੇ ਸਮਿੱਧੀ ਦੇ ਰੰਗ ਭਰ ਸਕੇ।
ਫਸਲ ਵਿਕਾਸ ਦੇ ਵੱਖ-ਵੱਖ ਪੜਾਵਾਂ 'ਤੇ ਸੁੰਡੀ ਜਾਤੀ ਦੇ ਕੀਟ ਫਸਲ ਨੂੰ ਸਭ ਤੋਂ ਵਧ ਨੁਕਸਾਨ ਪਹੁੰਚਾ ਕੇ ਕਿਸਾਨਾਂ ਦੀਆਂ ਉਮੀਦਾਂ ਨੂੰ ਬੇਰੰਗੀ ਕਰ ਦਿੰਦੀ ਹੈ। ਸੁੰਡੀਆਂ ਦੇ ਨਿਯੰਤਰਣ ਲਈ ਮੌਜੂਦਾ ਸਮਾਧਾਨ ਕਾਰਗਰ ਨਾ ਹੋਣ ਕਾਰਨ ਖੇਤੀ ਵਿੱਚ ਖਰਚ ਅਤੇ ਨੁਕਸਾਨ ਵਧਦਾ ਜਾ ਰਿਹਾ ਹੈ। ਕਿਸਾਨਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਸਮਝਦੇ ਹੋਏ ਸੁਮਿਟੋਮੋ ਕੈਮਿਕਲ ਇੰਡੀਆ ਲਿਮਟੇਡ ਲੈ ਕੇ ਆਇਆ ਹੈ ਇੱਕ ਵਧੀਆ ਹੱਲ।
ਅਦਵਿਕਾ
ਲਹਿਰਾਉ ਰੰਗ ਸਫਲਤਾ ਦਾ
ਅਦਵਿਕਾ ਸੁੰਡੀ ਕੀਟ ਪ੍ਰਜਾਤੀਆਂ ਦੀ ਇੱਕ ਵਿਸ਼ਾਲ ਸ੍ਰੇਣੀ 'ਤੇ ਦੋਹਰੇ ਪ੍ਰਭਾਵ ਦੇ ਤਾਲਮੇਲ ਨਾਲ ਕਈ ਕਿਰਿਆ ਸਥਾਨਾਂ ਨੂੰ ਨਿਸ਼ਾਨਾ ਬਣਾ ਕੇ ਕੀੜਿਆਂ ਦਾ ਪ੍ਰਭਾਵਸ਼ਾਲੀ ਅਤੇ ਵਿਆਪਕ ਸਪੈਕਟ੍ਰਮ ਨਿਯੰਤਰਣ ਪ੍ਰਦਾਨ ਕਰਦਾ ਹੈ। ਅਦਵਿਕਾ ਕੀਟਾਂ ਦੇ ਮਾਸਪੇਸ਼ੀਆਂ ਅਤੇ ਤੰਤ੍ਰਿਕ ਤੰਤ੍ਰ (ਨਾੜੀਆਂ) 'ਤੇ ਦੋ ਵਾਰ ਹਮਲਾ ਕਰਦਾ ਹੈ ਕੀਟ ਨੂੰ ਲੱਕਵਾ ਹੋ ਜਾਂਦਾ ਹੈ ਅਤੇ ਆਖਿਰਕਾਰ ਕੀਟ ਦੀ ਮੌਤ ਹੋ ਜਾਂਦੀ ਹੈ। ਅਦਵਿਕਾ ਪ੍ਰਣਾਲੀਗਤ ਅਤੇ ਸੰਪਰਕ ਵਿਧੀ ਨਾਲ ਪੌਦੇ ਦੇ ਹਰ ਹਿੱਸੇ ਵਿੱਚ ਪਹੁੰਚ ਕੇ ਸੁਰੱਖਿਆ ਪ੍ਰਦਾਨ ਕਰਦੀ ਹੈ। ਅਦਵਿਕਾ ਸੰਪਰਕ ਜਾਂ ਭੋਜਨ ਦੇ ਮਾਧਿਅਮ ਨਾਲ ਕੀਟ ਦੇ ਸਰੀਰ ਵਿੱਚ ਪ੍ਰਵੇਸ਼ ਕਰ ਤੁਰੰਤ ਅਸਰ ਕਰ ਨੁਕਸਾਨ ਤੋਂ ਬਚਾਉਂਦਾ ਹੈ। ਅਦਵਿਕਾ ਕੀਟ ਦੇ ਹਰ ਅਵਸਥਾ (ਅੰਡੇ, ਲਰਵਾ, ਵਯਾਸਕ) 'ਤੇ ਅਸਰਦਾਰ ਹੈ ਜਿਸ ਨਾਲ ਲੰਬੇ ਸਮੇਂ ਤਕ ਦਾ ਪ੍ਰਭਾਵਸ਼ਾਲੀ ਨਿਯੰਤਰਣ ਮਿਲਦਾ ਹੈ। ਵਿਲੱਖਣ ZC ਫਾਰਮੂਲੇਸ਼ਨ ਕਿਰਿਆਸ਼ੀਲ ਤਤਾਂ ਦੀ ਜੀਵਨਕਾਲ ਵਧਾਉਣ ਵਿੱਚ ਮਦਦ ਕਰਦਾ ਹੈ ਅੇ UV ਰੋਸ਼ਨੀ, ਗਰਮੀ ਐ pH ਮੁੱਲ ਦੇ ਉਤਾਰ-ਚੜ੍ਹਾਵ ਜਿਹੜੇ ਵਾਤਾਵਰਣਿਕ ਕਾਰਕ ਹਨ, ਰਸਾਇਣ ਦੇ ਪ੍ਰਭਾਵ ਨੂੰ ਘੱਟ ਨਹੀਂ ਹੋਣ ਦਿੰਦਾ ਹੈ।
ਅਦਵਿਕਾ ਕਿਉਂ?
- ਤੁਰੰਤ ਪ੍ਰਭਾਵ
- ਹਰ ਪੜਾਅ 'ਤੇ ਪ੍ਰਭਾਵਸ਼ਾਲੀ
- ਸੁਰੱਖਿਅਤ ਫਸਲ

ਅਦਵਿਕਾ - ਵਿਸ਼ੇਸ਼ਤਾਵਾਂ ਅਤੇ ਲਾਭ

ਕਾਰਵਾਈ ਦਾ ਢੰਗ
ਪ੍ਰਣਾਲੀਗਤ, ਸੰਪਰਕ ਅਤੇ ਅੰਤਰਗ੍ਰਹਣ ਮਾਸਪੇਸ਼ੀਆਂ ਅੇ ਦਿਮਾਗੀ ਪ੍ਰਣਾਲੀ 'ਤੇ ਪ੍ਰਭਾਵ-
ਲੇਪੀਡੋਪਟੇਰਨ ਕੀਟਾਂ ਦੀ ਵਿਸ਼ਾਲ ਸ਼੍ਰੇਣੀ 'ਤੇ ਵਿਆਪਕ ਸਪੈਕਟਰਮ ਨਿਯੰਤਰਣ

ZC ਫਾਰਮੂਲੇਸ਼ਨ
ਛਿੜਕਾਅ ਤੋਂ ਬਾਅਦ ਬਿਹਤਰ ਸਥਿਰਤਾ-
ਤੇਜ਼ ਸ਼ੂਰੂਆਤੀ ਪ੍ਰਭਾਵ ਅਤੇ ਵਿਸਤਾਰਿਤ ਬਕਾਇਆ ਨਿਯੰਤਰਣ। ਲਗਾਤਾਰ ਪ੍ਰਦਰਸ਼ਨ ਅਤੇ ਪ੍ਰਭਾਵਸ਼ੀਲਤਾ

ਓਵੀ-ਲਾਰਵੀਸਾਈਡਲ ਪ੍ਰਭਾਵ
ਆਂਡਿਆਂ ਅਤੇ ਲਾਰਵੇ ਦੇ ਸਾਰੇ ਪੜਾਵਾਂ ਨੂੰ ਮਾਰਦਾ ਹੈ-
ਲੰਬੇ ਸਮੇਂ ਦਾ ਨਿਯੰਤਰਣ
ਅਦਵਿਕਾ - ਕਾਰਜ ਵਿਧੀ

ਅਦਵਿਕਾ ਸੁੰਡੀ ਕੀਟ ਪ੍ਰਜਾਤੀਆਂ ਦੀ ਇੱਕ ਵਿਸ਼ਾਲ ਸ੍ਰੇਣੀ 'ਤੇ ਦੋਹਰੇ ਪ੍ਰਭਾਵ ਦੇ ਤਾਲਮੇਲ ਨਾਲ ਕਈ ਕਿਰਿਆ ਸਥਾਨਾਂ ਨੂੰ ਨਿਸ਼ਾਨਾ ਬਣਾ ਕੇ ਕੀੜਿਆਂ ਦਾ ਪ੍ਰਭਾਵਸ਼ਾਲੀ ਅਤੇ ਵਿਆਪਕ ਸਪੈਕਟ੍ਰਮ ਨਿਯੰਤਰਣ ਪ੍ਰਦਾਨ ਕਰਦਾ ਹੈ।

ਅਦਵਿਕਾ ਕੀਟਾਂ ਦੇ ਮਾਸਪੇਸ਼ੀਆਂ ਅਤੇ ਤੰਤ੍ਰਿਕ ਤੰਤ੍ਰ (ਨਾੜੀਆਂ) 'ਤੇ ਦੋ ਵਾਰ ਹਮਲਾ ਕਰਦਾ ਹੈ ਕੀਟ ਨੂੰ ਲੱਕਵਾ ਹੋ ਜਾਂਦਾ ਹੈ ਅਤੇ ਆਖਿਰਕਾਰ ਕੀਟ ਦੀ ਮੌਤ ਹੋ ਜਾਂਦੀ ਹੈ।

ਅਦਵਿਕਾ ਪ੍ਰਣਾਲੀਗਤ ਅਤੇ ਸੰਪਰਕ ਵਿਧੀ ਨਾਲ ਪੌਦੇ ਦੇ ਹਰ ਹਿੱਸੇ ਵਿੱਚ ਪਹੁੰਚ ਕੇ ਸੁਰੱਖਿਆ ਪ੍ਰਦਾਨ ਕਰਦੀ ਹੈ।

ਅਦਵਿਕਾ ਸੰਪਰਕ ਜਾਂ ਭੋਜਨ ਦੇ ਮਾਧਿਅਮ ਨਾਲ ਕੀਟ ਦੇ ਸਰੀਰ ਵਿੱਚ ਪ੍ਰਵੇਸ਼ ਕਰ ਤੁਰੰਤ ਅਸਰ ਕਰ ਨੁਕਸਾਨ ਤੋਂ ਬਚਾਉਂਦਾ ਹੈ।

ਅਦਵਿਕਾ ਕੀਟ ਦੇ ਹਰ ਅਵਸਥਾ (ਅੰਡੇ, ਲਰਵਾ, ਵਯਾਸਕ) 'ਤੇ ਅਸਰਦਾਰ ਹੈ ਜਿਸ ਨਾਲ ਲੰਬੇ ਸਮੇਂ ਤਕ ਦਾ ਪ੍ਰਭਾਵਸ਼ਾਲੀ ਨਿਯੰਤਰਣ ਮਿਲਦਾ ਹੈ।

ਵਿਲੱਖਣ ZC ਫਾਰਮੂਲੇਸ਼ਨ ਕਿਰਿਆਸ਼ੀਲ ਤਤਾਂ ਦੀ ਜੀਵਨਕਾਲ ਵਧਾਉਣ ਵਿੱਚ ਮਦਦ ਕਰਦਾ ਹੈ ਅੇ UV ਰੋਸ਼ਨੀ, ਗਰਮੀ ਐ pH ਮੁੱਲ ਦੇ ਉਤਾਰ-ਚੜ੍ਹਾਵ ਜਿਹੜੇ ਵਾਤਾਵਰਣਿਕ ਕਾਰਕ ਹਨ, ਰਸਾਇਣ ਦੇ ਪ੍ਰਭਾਵ ਨੂੰ ਘੱਟ ਨਹੀਂ ਹੋਣ ਦਿੰਦਾ ਹੈ।
ਫਸਲਾਂ ਅਤੇ ਨਿਸ਼ਾਨਾ ਕੀਟ
ਫਸਲ: ਭਿੰਡੀ
ਮਾਤਰਾ: 80 ਮਿ.ਲੀ./ਏਕੜ
ਨਿਸ਼ਾਨਾ ਕੀਟ: ਫਲ/ਤਣਾ ਛੇਦਕ, ਤੇਲਾ

ਫਸਲ: ਝੋਨਾ
ਮਾਤਰਾ: 100 ਮਿ.ਲੀ./ਏਕੜ
ਨਿਸ਼ਾਨਾ ਕੀਟ: ਲੀਫ ਫੋਲਡਰ, ਤਣਾ ਛੇਦਕ, ਗ੍ਰੀਨ ਹੋਪਰ

ਫਸਲ: ਇਆਬੀਨ
ਮਾਤਰਾ: 80 ਮਿ.ਲੀ./ਏਕੜ
ਨਿਸ਼ਾਨਾ ਕੀਟ: ਸੈਮੀ, ਲੁਪਰ, ਕੱਟਵਰਮ, ਗਰਡਲ ਬੀਟਲ, ਸਟੈਮ ਫਲਾਈ

ਫਸਲ: ਮੂੰਗਫਲੀ
ਮਾਤਰਾ: 80 ਮਿ.ਲੀ./ਏਕੜ
ਨਿਸ਼ਾਨਾ ਕੀਟ: ਬ੍ਰਿਪਸ, ਲਾਫ ਮਾਇਨਰ, ਪਤਾ ਖਾਣ ਵਾਲਾ ਸੁੰਡੀ

ਫਸਲ: ਮਿਰਚ
ਮਾਤਰਾ: 250 ਮਿ.ਲੀ./ਏਕੜ
ਨਿਸ਼ਾਨਾ ਕੀਟ: ਫ਼ਲੀ ਛੇਦਕ, ਬ੍ਰਿਪਸ

ਫਸਲ: ਕਪਾਹ
ਮਾਤਰਾ: 100 ਮਿ.ਲੀ./ਏਕੜ
ਨਿਸ਼ਾਨਾ ਕੀਟ: ਬੋਲਵਰਮ

ਫਸਲ: ਉੜਦ
ਮਾਤਰਾ: 80 ਮਿ.ਲੀ./ਏਕੜ
ਨਿਸ਼ਾਨਾ ਕੀਟ: ਫ਼ਲੀ ਛੇਦਕ, ਸਪੋਡੋਪਟੇਰਾ

ਫਸਲ: ਅਰਹਰ
ਮਾਤਰਾ: 80 ਮਿ.ਲੀ./ਏਕੜ
ਨਿਸ਼ਾਨਾ ਕੀਟ: ਫ਼ਲੀ ਛੇਦਕ


ਕੀ ਤੁਸੀਂ ਅਦਵਿਕਾ ਵਰਤਣਾ ਚਾਹੁੰਦੇ ਹੋ?
ਜੇਕਰ ਤੁਸੀਂ ਅਦਵਿਕਾ ਖਰੀਦਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ
ਜੇਕਰ ਤੁਸੀਂ ਅਦਵਿਕਾ ਨਾਲ ਸਬੰਧਤ ਹੋਰ ਜਾਣਕਾਰੀ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਆਪਣਾ ਫ਼ੋਨ ਨੰਬਰ ਅਤੇ ਜ਼ਿਲ੍ਹਾ ਦਰਜ ਕਰੋ*
Safety Tips: