ਡੇਨੀਟੋਲ ਨੈਕਸਟ ਕੀ ਹੈ?

ਡੇਨੀਟੋਲ ਨੈਕਸਟ ਇੱਕ ਨਵੀਂ ਤਕਨੀਕ ਵਾਲਾ ਕੀਟਨਾਸ਼ਕ ਹੈ, ਜੋ ਕਿ ਝੋਨੇ ਦੀ ਫ਼ਸਲ । ਵਿੱਚ ਆਉਣ ਵਾਲੇ ਕੀੜਿਆਂ ਜਿਵੇਂ ਕਿ ਪੱਤਾ ਲਪੇਟ ਆਦਿ ਨੂੰ ਨਿਯੰਤਰਣ ਕਰਦਾ ਹੈ।

ਇੱਕ ਏਕੜ ਦੀ ਦਵਾਈ ਨੂੰ ਘੱਟੋ-ਘੱਟ 200 ਲੀਟਰ ਪਾਣੀ ਵਿੱਚ ਮਿਲਾ ਕੇ ਸਵੇਰੇ . ਜਾਂ ਸ਼ਾਮ ਸਪਰੇਅ ਕਰੋ।

ਡੇਨੀਟੋਲ ਨੈਕਸਟ ਦੇ ਫਾਇਦੇ?


Sumitomo danitol nxt Pack shot and icon

ਪੱਤਾ ਲਪੇਟ ਨੂੰ ਵਧੀਆ ਤਰੀਕੇ ਨਾਲ ਨਿਯੰਤਰਣ ਕਰਦਾ ਹੈ।

ਨੋਕ ਡਾਊਨ ਐਕਸ਼ਨ ਨਾਲ ਪੱਤਾ ਲਪੇਟ ਨੂੰ ਮਾਰਦਾ ਹੈ।

ਐਕਵਾ ਫਾਰਮੂਲੇ ਦੇ ਨਾਲ

ਝੋਨੇ ਦੇ ਪੱਤਾ ਲਪੇਟ ਦਾ ਇਲਾਜ

ਡੇਨੀਟੋਲ ਨੈਕਸਟ ਦੀ ਵਰਤੋਂ ਦੀ ਵਿਧੀ ਅਤੇ ਮਾਤਰਾ ਕੀ ਹੈ?


ਮਾਤਰਾ - 400 ਮਿ.ਲੀ. ਪ੍ਰਤੀ ਏਕੜ

ਵਰਤੋਂ ਦੀ ਅਵਸਥਾ - ਝੋਨੇ ਵਿੱਚ ਪੱਤਾ ਲਪੇਟ ਦਿਖਦੇ ਹੀ ਸਪਰੇਅ ਕਰੋ।

ਪਯੋਗ ਕਿਵੇਂ ਕਰੀਏ - ਇੱਕ ਏਕੜ ਦੀ ਦਵਾਈ ਨੂੰ ਘੱਟੋ-ਘੱਟ 200 ਲੀਟਰ ਪਾਣੀ ਵਿੱਚ ਮਿਲਾ ਕੇ ਸਵੇਰੇ . ਜਾਂ ਸ਼ਾਮ ਸਪਰੇਅ ਕਰੋ।

ਸਾਵਧਾਨੀਆਂ - ਵਧੀਆ ਨਤੀਜਿਆਂ ਲਈ, ਡੇਨੀਟੋਲ ਨੈਕਸਟ ਦੀ ਪੂਰੀ ਸਿਫਾਰਸ਼ ਕੀਤੀ ਖੁਰਾਕ ਵਰਤੋਂ

ਕੀ ਤੁਸੀਂ ਡੇਨੀਟੋਲ ਨੈਕਸਟ ਵਰਤਣਾ ਚਾਹੁੰਦੇ ਹੋ?

ਜੇਕਰ ਤੁਸੀਂ ਡੇਨੀਟੋਲ ਨੈਕਸਟ ਖਰੀਦਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ

ਜੇਕਰ ਤੁਸੀਂ ਝੋਨੇ ਦੀ ਖੇਤੀ ਅਤੇ ਡੇਨੀਟੋਲ ਨੈਕਸਟ ਨਾਲ ਸਬੰਧਤ ਹੋਰ ਜਾਣਕਾਰੀ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਆਪਣਾ ਫ਼ੋਨ ਨੰਬਰ ਅਤੇ ਜ਼ਿਲ੍ਹਾ ਦਰਜ ਕਰੋ *

*Your privacy is important to us. We will never share your information

Safety Tips: Safety Tip

***The information provided on this website is for reference only. Always refer to the product label and the leaflet for full description and instructions for use.