ਇਹ ਉਹ ਸਟੇਜ ਹੈ ਜਿੱਥੇ ਪਿੰਕਬਾਲਵਾਰਮ (ਗੁਲਾਬੀ ਸੁੰਡੀ) ਨੂੰ ਡੈਨੀਟੋਲ ਦੁਆਰਾ ਨਿਯੰਤ੍ਰਿਤ ਕੀਤਾ ਜਾਣਾ ਚਾਹੀਦਾ ਹੈ, ਜੇਕਰ ਇੱਕ ਵਾਰ ਇਸ ਸਟੇਜ ਨੂੰ ਅਣਡਿੱਠਾ ਕੀਤਾ ਜਾਵੇ ਤਾਂ ਪਿੰਕ ਬਾਲਵਾਰਮ (ਗੁਲਾਬੀ ਸੁੰਡੀ) ਕੋਟਨ-ਬਾਲ ਵਿੱਚ ਪਰਵੇਸ਼ ਕਰ ਜਾਂਦੀ ਹੈ, ਉਸਦੇ ਬਾਅਦ ਪਿੰਕਬਾਲਵਾਰਮ (ਗੁਲਾਬੀ ਸੁੰਡੀ) ਦੇ ਨੁਕਸਾਨ ਨੂੰ ਨਿਯੰਤ੍ਰਿਤ ਕਰਣਾ ਮੁਸ਼ਕਲ ਹੋ ਜਾਂਦਾ ਹੈ।
ਫਾਇਦੇ: ਡੇਨੀਟੋਲ ਗੁਲਾਬੀ ਸੁੰਡੀ ਉੱਤੇ ਅੱਛਾ ਕੰਟੋਲ ਕਰਦਾ ਹੈ। ਅਤੇ ਇਹ ਪੰਜਾਬ ਖੇਤੀਬਾੜੀ ਯੂਨਿਵਰਸਿਟੀ ਦੁਆਰਾ ਪ੍ਰਸਤਾਵਿਤ ਹੈ।
ਕਪਾਹ ਵਿੱਚ ਡੇਨੀਟੋਲ ਦੀ ਮਾਤਰਾ - 300-400 ਮਿਲੀ ਪ੍ਰਤੀ ਏਕੜ
ਮੇਸ਼ੀ ਆਪਣੇ ਦੋਹਰੀ ਪ੍ਰਕਿਰਿਆ ਨਾਲ ਕੀੜੇ ਦੇ ਨਰਵਸ ਸਿਸਟਮ ਨੂੰ ਨਸ਼ਟ ਕਰ ਦਿੰਦੀ ਹੈ ਅਤੇ ਨਰਵ ਸੈੱਲਾਂ ਵਿੱਚ ਸੋਡਿਅਮ ਚੈਨਲਾਂ ਦੇ ਕਾਰਜ ਨੂੰ ਰੋਕ ਦਿੰਦਾ ਹੈ, ਜਿਸ ਨਾਲ ਕੀੜਿਆਂ ਨੂੰ ਅਧਰੰਗ ਹੋ ਜਾਂਦਾ ਹੈ ਅਤੇ ਫਿਰ ਮਾਰ ਜਾਂਦੇ ਹਨ।
ਮੇਸ਼ੀ ਬਹੁਤ ਸਾਰੇ ਕੀੜਿਆਂ ਤੇ ਪ੍ਰਭਾਵਸ਼ਾਲੀ ਹੈ ਜਿਵੇਂ ਕਿ ਗੁਲਾਬੀ ਸੁੰਡੀਆ, ਬ੍ਰਿਪਸ, ਮੱਖੀ ਅਤੇ ਇਸ ਵਿੱਚ ਅੰਡੇ ਮਾਰਨ ਵਾਲੀ ਕ੍ਰਿਆਸ਼ੀਲਤਾ ਵੀ ਹੈ ਜੋ ਸੁੰਡੀਆਂ ਦੇ ਅੰਡਿਆਂ ਨੂੰ ਮਾਰ ਦਿੰਦੀ ਹੈ, ਜੋ ਕਿ ਫ਼ਸਲ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ ਵਿੱਚ ਸਹਾਇਕ ਹੈ।
ਮੇਸ਼ੀ ਤੇਜ਼ੀ ਨਾਲ ਕੀੜਿਆਂ ਨੂੰ ਮਾਰਦੀ ਹੈ ਜਿਸ ਕਾਰਨ ਖੁਰਾਕ ਲੈਣਾ ਤੁਰੰਤ ਬੰਦ ਹੋ ਜਾਂਦਾ ਹੈ ਅਤੇ ਫ਼ਸਲ ਦਾ ਆਰਥਿਕ ਨੁਕਸਾਨ ਰੁਕ ਜਾਂਦਾ ਹੈ।
ਕਪਾਹ ਵਿੱਚ ਮੇਸ਼ੀ ਦੀ ਮਾਤਰਾ - 600 ਮਿਲੀ ਪ੍ਰਤੀ ਏਕੜ
ਜੇਕਰ ਤੁਸੀਂ ਡੇਨੀਟੋਲ ਅਤੇ ਮੇਸ਼ੀ ਖਰੀਦਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ
ਅਬੋਹਰ - 9876452676
ਮਾਨਸਾ - 9587095118
ਮੁਕਤਸਰ - 9592232688
ਬਠਿੰਡਾ - 9779476078
Safety Tips: