ਡੇਰੇਕੋ ਕੀ ਹੈ?

ਡੇਰੇਕੋ - ਪਛੇਤੀ ਝੁਲਸਾ ਦਾ ਇਲਾਜ, ਆਪਣਾ ਆਲੂ ਕਰੇਗਾ ਰਾਜ

ਨਵੀਂ ਜਪਾਨੀ ਤਕਨਾਲੋਜੀ, ਡੇਰੇਕੋ ਇੱਕ ਪੂਰੀ ਤਰ੍ਹਾਂ ਤੋ ਨਵਾਂ ਰਸਾਇਣਕ ਉੱਲੀਨਾਸ਼ਕ ਹੈ ਜੋ ਸੁਮਿਟੋਮੋ ਕੈਮੀਕਲਸ ਵਿਸ਼ੇਸ਼ ਤੌਰ 'ਤੇ ਆਲੂ ਦੇ ਕਿਸਾਨਾਂ ਲਈ ਜਾਪਾਨ ਤੋਂ ਲੈ ਕੇ ਆਇਆ ਹੈ।

ਨਵੀਂ ਰਸਾਇਣਕ ਤਕਨੀਕ ਹੋਣ ਦੇ ਕਾਰਨ, ਡੇਰੇਕੋ ਦਾ ਬਜ਼ਾਰ ਵਿੱਚ ਮੌਜੂਦ ਕਿਸੇ ਹੋਰ ਉੱਲੀਨਾਸ਼ਕ ਦੀ ਤਰ੍ਹਾਂ ਪਛੇਤੀ ਝੁਲਸਾ ਦੇ ਵਿਰੁਧਕੋਈਵੀਰਜਿਸਟੈਂਸ ਨਹੀਂ ਹੈ।

ਪਛੇਤੀ ਝੁਲਸਾ ਰੋਗ ਕੀ ਹੈ?


ਪਛੇਤੀ ਝੁਲਸਾ ਰੋਗ ਆਲੂ ਦੀ ਫ਼ਸਲ ਦਾ ਬਹੁਤ ਹੀ ਹਾਨੀਕਾਰਕ ਰੋਗ ਹੈ।

ਖੇਤੀਬਾੜੀ ਯੂਨੀਵਰਸਿਟੀ ਦੀ ਰਿਸਰਚ ਦੇ ਅਨੁਸਾਰ ਜੇਕਰ ਆਲੂਆਂ ਵਿੱਚ ਪਛੇਤੀ ਝੁਲਸਾ ਦੀ ਸਹੀ ਢੰਗ ਨਾਲ ਰੋਕਥਾਮ ਨਾ ਹੋਵੇ ਤਾਂ ਫ਼ਸਲ ਦਾ 80% ਤੱਕ ਫਸਲ ਦਾ ਨੁਕਸਾਨ ਹੋ ਸਕਦਾ ਹੈ।

ਆਲੂ ਦੀ ਫ਼ਸਲ ਨੂੰ ਪਛੇਤੀ ਝੁਲਸਾ ਤੋਂ ਸੁਰੱਖਿਅਤ ਰੱਖਣ ਲਈ ਕਿਸਾਨ ਭਰਾ ਕਈ ਤਰ੍ਹਾਂ ਦੀਆਂ ਉੱਲੀਨਾਸ਼ਕਾਂ ਦੀ ਵਰਤੋਂ ਕਰਦੇ ਹਨ। ਪਰ ਪ੍ਰਭਾਵਸ਼ਾਲੀ ਉੱਲੀਨਾਸ਼ਕ ਉਪਲਬਧ ਨਾ ਹੋਣ ਦੇ ਕਾਰਨ ਪਛੇਤੀ ਝੁਲਸਾ ਤੇ ਸਹੀ ਕੰਟਰੋਲ ਨਹੀਂ ਕੀਤਾ ਜਾ ਸਕਦਾ ਅਤੇ ਕਿਸਾਨ ਭਰਾਵਾਂ ਨੂੰ ਨੁਕਸਾਨ ਉਠਾਉਣਾ ਪੈਂਦਾ ਹੈ।

ਤਾਂ ਕੌਣ ਹੈ ਇੱਕ ਪ੍ਰਭਾਵਸ਼ਾਲੀ ਉੱਲੀਨਾਸ਼ਕ ਅਤੇ ਕੀ ਹਨ ਇਸ ਦੀਆਂ ਵਿਸ਼ੇਸ਼ਤਾਵਾਂ।

Sumitomo derecho

ਡੇਰੋਕੋ ਦੇ ਪੂਰੀ ਸੁਰੱਖਿਆ

ਡੇਰੇਕੋ ਇੱਕ ਕ੍ਰਾਂਤੀਕਾਰੀ ਉੱਲੀਨਾਸ਼ਕ ਇਸ ਲਈ ਹੈ ਕਿਉਂਕਿ ਇਹ ਪਛੇਤੀ ਝੁਲਸਾ ਦੀਆਂ ਸਾਰੀਆਂ ਅਵਸਥਾਵਾਂ ਨੂੰ ਰੋਕਦਾ ਹੈ, ਜੋ ਇਸ ਤਰ੍ਹਾਂ ਹਨ :

1) ਡੇਰੇਕੋ ਉੱਲੀ ਦੇ ਬੀਜਾਣੂਆਂ ਦੇ ਅੰਕੁਰਣ ਅਤੇ ਪ੍ਰਵੇਸ਼ ਨੂੰ ਰੋਕਦਾ ਹੈ ਜਿਸ ਤੋਂ ਨਵੇਂ ਸੰਕਰਮਣ ਦੀ ਰੋਕਥਾਮ ਹੁੰਦੀ ਹੈ।

2) ਡੇਰੇਕੋ ਪੌਦੇ ਦੇ ਅੰਦਰ ਮੌਜੂਦ ਉੱਲੀ ਦੇ ਵਿਕਾਸ ਨੂੰ ਰੋਕਦਾ ਹੈ, ਜਿਸ ਤੋਂ ਰੋਗ ਅੱਗੇ ਨਹੀਂ ਵਧਦਾ ਹੈ।

3) ਡੇਰੇਕੋ ਉੱਲੀ ਨੂੰ ਨਵੇਂ ਬੀਜ ਬਣਾਉਣ ਤੋਂ ਰੋਕਦਾ ਹੈ, ਜਿਸ ਨਾਲ ਸੈਕੰਡਰੀ ਸੰਕਰਮਣ ਜਾਂ ਰੋਗ ਫੈਲਣ ਦੀ ਰੋਕਥਾਮ ਹੁੰਦੀ ਹੈ।

Sumitomo derecho

ਡੇਰੇਕੋ ਦੇ ਫਸਲ ਸੁਰੱਖਿਆ ਦੇ ਨਾਲ-ਨਾਲ, ਬਿਹਤਰੀਨ ਹਰਿਆਲੀ


ਡੇਰੇਕੋ ਤੋਂ ਉਪਚਾਰਿਤ ਬੂਟਿਆਂ ਵਿਚ ਰੋਗ ਨਿਯੰਤਰਣ ਦੇ ਬਾਅਦ ਸਭ ਤੋਂ ਵਧੀਆ ਸੁਧਾਰ ਹੁੰਦਾ ਹੈ, ਜਿਸ ਨਾਲ ਪੌਦਿਆਂ ਦੀ ਹਰਿਆਲੀ ਵਿਚ ਵਾਧਾ ਹੁੰਦੀ ਹੈ।৷

Sumitomo derecho

ਡੇਰੇਕੋ ਵਿੱਚ ਫੰਗਲ ਸੰਕ੍ਰਮਣ ਦੇ ਵਿਰੁੱਧ (24 ਤੋਂ 48 ਘੰਟਿਆਂ ਦਾ ਸ਼ੁਰੂਆਤੀ ਸੰਕ੍ਰਮਣ) ਸਭ ਤੋਂ ਵਧੀਆ ਉਪਚਾਰਕ ਕਾਰਜ (ਕਿਊਰੇਟਿਵ ਐਕਸ਼ਨ) ਕਰਨ ਦੀ ਸਮਰੱਥਾ ਹੈ।

Sumitomo derecho

ਡੇਰੇਕੋ ਦੇਵੇ ਲੰਬੇ ਸਮੇਂ ਲਈ ਨਿਯੰਤਰਣ


ਡੇਰੇਕੋ ਇੱਕ ਅੰਤਰਪ੍ਰਵਾਹੀ ਉੱਲੀਨਾਸ਼ਕ ਹੈ, ਜੋ ਪੂਰੇ ਪੌਦੇ ਵਿੱਚ ਫੈਲ ਜਾਂਦਾ ਹੈ ਅਤੇ ਲੰਬੇ ਸਮੇਂ ਲਈ ਰੋਗ ਨਿਯੰਤਰਣ ਮਿਲਦਾ ਹੈ।৷

Sumitomo derecho

ਡੇਰੇਕੋ ਵਿੱਚ ਬਿਹਤਰੀਨ ਟ੍ਰਾਂਸਲੇਮੀਨਾਰ ਵਿਸ਼ੇਸ਼ਤਾਵਾਂ ਵੀ ਹਨ। ਜਿਸ ਕਾਰਨ, ਪੱਤੇ ਦੀ ਉੱਪਰਲੀ ਸਤ੍ਹਾ 'ਤੇ ਛਿੜਕਾਅ ਕੀਤਾ ਜਾਂਦਾ ਹੈ, ਤਾਂ ਡੇਰੇਕੋ ਆਸਾਨੀ ਨਾਲ ਪੱਤੇ ਦੀ ਦੂਜੀ ਸਤ੍ਹਾ 'ਤੇਫੈਲਜਾਂਦਾਹੈ।

Sumitomo derecho

ਡੇਰੇਕੋ ਦੀ ਵਰਤੋਂ ਲਈ ਨਿਰਦੇਸ਼


ਡੇਰੇਕੋ ਦੀ ਸਪਰੇਅ ਦੀ ਮਾਤਰਾ

1 ਏਕੜ ਦੇ ਉਪਚਾਰ ਲਈ 200 ਮਿ.ਲੀ. ਡੇਰੇਕੋ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

Sumitomo derecho

ਡੇਰੇਕੋ ਨੂੰ ਕਦੋਂ ਸਪਰੇਅ ਕਰੀਏ

ਵਧੀਆ ਨਤੀਜਿਆਂ ਲਈ, ਰੋਗ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ 'ਤੇ ਡੇਰੇਕੋ ਦਾ ਸਪਰੇਅ ਕਰੋ।

Sumitomo derecho

ਕੀ ਤੁਸੀਂ ਡੇਰੇਕੋ ਵਰਤਣਾ ਚਾਹੁੰਦੇ ਹੋ?

ਜੇਕਰ ਤੁਸੀਂ ਡੇਰੇਕੋ ਖਰੀਦਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ

ਪੰਜਾਬ, ਹਰਿਆਣਾ - 9779901179

ਉੱਤਰ ਪ੍ਰਦੇਸ਼, ਰਾਜਸਥਾਨ - 9410043107

ਓਡੀਸ਼ਾ, ਪੱਛਮੀ ਬੰਗਾਲ - 8335818319

ਬਿਹਾਰ - 8335818319

ਆਂਧਰਾ ਪ੍ਰਦੇਸ਼, ਤੇਲੰਗਾਨਾ - 9550660594

ਤਾਮਿਲਨਾਡੂ, ਕਰਨਾਟਕ - 9994327898

ਛੱਤੀਸਗੜ੍ਹ - 9028295575

ਗੁਜਰਾਤ, ਮੱਧ ਪ੍ਰਦੇਸ਼ - 7869910506

ਜੇਕਰ ਤੁਸੀਂ ਡੇਰੇਕੋ ਨਾਲ ਸਬੰਧਤ ਹੋਰ ਜਾਣਕਾਰੀ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਆਪਣਾ ਫ਼ੋਨ ਨੰਬਰ ਅਤੇ ਜ਼ਿਲ੍ਹਾ ਦਰਜ ਕਰੋ *

*Your privacy is important to us. We will never share your information

Safety Tips: Safety Tip

***The information provided on this website is for reference only. Always refer to the product label and the leaflet for full description and instructions for use.

Frequently Asked Questions

Derecho is completely new chemistry fungicide against late blight and downy mildew fungus.

Derecho gives complete protection against downy mildew and late blight fungi as mentioned below.

  • Derecho prevents germination and penetration of fungal spores hence prevents new infection.
  • Derecho arrests the growth of fungal mycelia in the plant system, hence prevents the further growth of disease.
  • Derecho prevents further sporulation of fungus hence prevents secondary infection or spread.
  • Derecho is systemic in action and has excellent translaminar action.
  • Plants treated with Derecho has excellent post disease control recovery, hence more greening affect.

200 ml of Derecho has to be dissolved in 200 liters of water for 1 acre treatment.

For best results, Derecho should be sprayed in advance (i.e. before onset of disease) or just when the early symptoms of the disease is visualized.

For potato 40 to 45 days after sowing when the grand vegetative growth begins.

ਸੰਪਰਕ ਕਰੋ