1 ਨਾਮ ਕਰੇ 3 ਨੂੰ ਤਮਾਮ, ਬਹੁਤ ਸਾਰੀਆਂ ਫਸਲਾਂ ਵਿੱਚ ਇੱਕ ਹੀ ਸਮੇਂ ਤੇ ਅਲਗ-ਅਲਗ ਕੀਟਾਂ ਦਾ ਪੱਤਿਆਂ ਤੇ ਉੱਤੇ ਅਤੇ ਹੇਠਾਂ ਰਸ ਚੂਸਣਾ ਅਤੇ ਸੁੰਡੀਆ ਦਾ ਫੁੱਲ ਅਤੇ ਫਲ ਨੂੰ ਨੁਕਸਾਨ ਪਹੁੰਚਾਉਣਾ ਸਾਡੇ ਕਿਸਾਨਾਂ ਅਤੇ ਖੇਤੀ ਦੇ ਲਈ ਇੱਕ ਚੁਨੌਤੀਪੂਰਣ ਸਥਿਤੀ ਹੈ। ਐਸੀ ਸਥਿਤੀ ਵਿੱਚ ਸਹੀ ਉਤਪਾਦ ਦਾ ਚੋਣ ਹੀ ਫਸਲਾਂ ਨੂੰ ਭਾਰੀ ਨੁਕਸਾਨ ਤੋਂ ਬਚਾ ਸਕਦਾ ਹੈ।
ਇਸ ਜ਼ਰੂਰਤ ਨੂੰ ਸਮਝਦੇ ਹੋਏ ਸੁਮੀਟੋਮੋ ਕੈਮੀਕਲ ਇੰਡੀਆ ਲਿਮਿਟਿਡ ਲੈਕੇ ਆਏ ਹਨ ਏਟਨਾ - ਸ਼ਕਤੀ ਅਤੇ ਨਵੀਨਤਾ ਦਾ ਸੁਮੇਲ - ਜੋ ਇਕੱਲਾ ਹੀ ਰਸ ਚੂਸਕ ਤ੍ਰਿਪਸ, ਮਕੜੀਆਂ ਅਤੇ ਸੁੰਡੀਆ ਦਾ ਸਰਵੋਤਮ ਨਿਯੰਤ੍ਰਣ ਦਿੰਦਾ ਹੈ।
ਨਿਯੰਤ੍ਰਿਤ ਕੀਟ - ਸੁੰਡੀ, ਬ੍ਰਿਪਸ, ਮਕੜੀ
ਬ੍ਰਿਪਸ, ਮਕੜੀਆਂ ਅਤੇ ਸੁੰਡੀਆ ਤਿੰਨਾਂ ਦਾ ਪ੍ਰਭਾਵੀ ਨਿਯੰਤ੍ਰਣ।
ਟਾਂਸਮਿਨਾਰ ਐਕਸ਼ਨ ਦੇ ਕਾਰਣ ਇਹ ਪੱਤੀਆਂ ਤੇ ਉੱਤੇ ਅਤੇ ਹੇਠਾਂ ਦੋਹਾਂ ਸਤਹਾਂ ਤੇ ਕੀਟਾਂ ਦਾ ਨਿਯੰਤ੍ਰਣ ਕਰਦਾ ਹੈ।
ਕੀਟਾਂ ਦਾ ਤੁਰੰਤ ਸਫਾਇਆ ਅਤੇ ਲੰਮੇ ਸਮੇਂ ਤਕ ਨਿਯੰਤ੍ਰਣ।
ਸਟੱਪ ਫੀਡਿੰਗ ਐਕਸ਼ਨ ਦੇ ਕਾਰਣ ਏਟਨਾ ਕੀਟਾਂ ਤੋਂ ਫਸਲ ਦੇ ਨੁਕਸਾਨ ਨੂੰ ਤੁਰੰਤ ਰੋਕਦਾ ਹੈ।
ਕੀਟ ਨਿਯੰਣ ਦੇ ਦੋ ਅਲਗ ਕਾਰਜਪ੍ਰਣਾਲੀ ਦੇ ਕਾਰਣ ਏਟਨਾ ਸਭ ਤੋਂ ਉੱਤਮ ਪ੍ਰਤੀਰੋਧਕ ਸਾਧਨ ਹੈ।
ਅੰਡੇ ਅਤੇ ਸ਼ੁਰੂਆਤੀ ਸੁੰਡੀਆ ਦਾ ਸਰਵੋਤਮ ਨਿਯੰਤ੍ਰਣ।
ਏਟਨਾ ਦਾ ਸ਼ੁਰੂਆਤੀ ਇਸਤੇਮਾਲ ਦੇਵੇ ਤੁਹਾਨੂੰ ਤੰਦਰੁਸਤ ਫਸਲ ਅਤੇ ਸੁੱਚਜੀ ਸ਼ੁਰੂਆਤ।
ਕਿਫ਼ਾਇਤੀ ਅਤੇ ਲਾਭਦਾਇਕ ਸਮਾਧਾਨ - ਸਰਵਸ਼੍ਰੇਸ਼ਠ ਉਤਪਾਦ, ਤੇਜ਼ ਗਤੀ, ਬੇਹਤਰੀਨ ਨਤੀਜੇ, ਘੱਟ ਖਰਚ।
ਵਰਤੋ ਦਾ ਤਰੀਕਾ - ਇੱਕ ਏਕੜ ਫਸਲ ਦੇ ਲਈ 400 ਮਿਲੀ ਲੀਟਰ ਏਟਨਾ ਨੂੰ 150-200 ਲੀਟਰ ਪਾਣੀ ਵਿੱਚ ਮਿਲਾਕੇ ਇਸਤੇਮਾਲ ਕਰੋ। ਚੰਗੇ ਨਤੀਜਿਆਂ ਦੇ ਲਈ ਏਟਨਾ ਦਾ ਉਪਯੋਗ ਫਸਲ ਦੀ ਸ਼ੁਰੂਆਤੀ ਅਵਸਥਾ ਵਿੱਚ ਕਰੋ।
ਇਸਦਾ ਇਸਤੇਮਾਲ ਫਸਲ ਦੀ ਕਿਸੀ ਵੀ ਅਵਸਥਾ ਵਿੱਚ ਪ੍ਰਿਪਸ, ਮਕੜੀਆਂ ਅਤੇ ਸੁੰਡੀਆ ਦਾ ਹਮਲਾ ਵੇਖਦੇ ਹੀ ਕਰ ਸਕਦੇ ਹਨ।
ਦੱਸੀ ਗਈ ਮਾਤਰਾ ਦੇ ਉਪਯੋਗ ਨਾਲ ਸ੍ਰਿਪਸ, ਮਕੜੀਆਂ ਅਤੇ ਸ਼ੁਰੂਆਤੀ ਸੁੰਡੀਆ ਦਾ ਸਰਵੋਤਮ ਨਿਯੰਤ੍ਰਣ ਮਿਲਦਾ ਹੈ।
ਚੰਗੇ ਨਤੀਜਿਆਂ ਦੇ ਲਈ ਏਟਨਾ ਦੇ ਨਾਲ ਸ਼ਯੋਰ ਸ਼ਾਂਟ 5 ਮਿਲੀਲੀਟਰ ਪ੍ਰਤੀ 15 ਲੀਟਰ ਪਾਣੀ ਵਿੱਚ ਮਿਲਾਕੇ ਇਸਤੇਮਾਲ ਕਰੋ।
ਜੇਕਰ ਤੁਸੀਂ ਏਟਨਾ ਖਰੀਦਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ
Safety Tips: