ਏਟਨਾ ਕੀ ਹੈ?

1 ਨਾਮ ਕਰੇ 3 ਨੂੰ ਤਮਾਮ, ਬਹੁਤ ਸਾਰੀਆਂ ਫਸਲਾਂ ਵਿੱਚ ਇੱਕ ਹੀ ਸਮੇਂ ਤੇ ਅਲਗ-ਅਲਗ ਕੀਟਾਂ ਦਾ ਪੱਤਿਆਂ ਤੇ ਉੱਤੇ ਅਤੇ ਹੇਠਾਂ ਰਸ ਚੂਸਣਾ ਅਤੇ ਸੁੰਡੀਆ ਦਾ ਫੁੱਲ ਅਤੇ ਫਲ ਨੂੰ ਨੁਕਸਾਨ ਪਹੁੰਚਾਉਣਾ ਸਾਡੇ ਕਿਸਾਨਾਂ ਅਤੇ ਖੇਤੀ ਦੇ ਲਈ ਇੱਕ ਚੁਨੌਤੀਪੂਰਣ ਸਥਿਤੀ ਹੈ। ਐਸੀ ਸਥਿਤੀ ਵਿੱਚ ਸਹੀ ਉਤਪਾਦ ਦਾ ਚੋਣ ਹੀ ਫਸਲਾਂ ਨੂੰ ਭਾਰੀ ਨੁਕਸਾਨ ਤੋਂ ਬਚਾ ਸਕਦਾ ਹੈ।

ਇਸ ਜ਼ਰੂਰਤ ਨੂੰ ਸਮਝਦੇ ਹੋਏ ਸੁਮੀਟੋਮੋ ਕੈਮੀਕਲ ਇੰਡੀਆ ਲਿਮਿਟਿਡ ਲੈਕੇ ਆਏ ਹਨ ਏਟਨਾ - ਸ਼ਕਤੀ ਅਤੇ ਨਵੀਨਤਾ ਦਾ ਸੁਮੇਲ - ਜੋ ਇਕੱਲਾ ਹੀ ਰਸ ਚੂਸਕ ਤ੍ਰਿਪਸ, ਮਕੜੀਆਂ ਅਤੇ ਸੁੰਡੀਆ ਦਾ ਸਰਵੋਤਮ ਨਿਯੰਤ੍ਰਣ ਦਿੰਦਾ ਹੈ।

ਨਿਯੰਤ੍ਰਿਤ ਕੀਟ - ਸੁੰਡੀ, ਬ੍ਰਿਪਸ, ਮਕੜੀ

ਏਟਨਾ ਦੇ ਪ੍ਰਯੋਗ ਦੇ ਫਾਇਦੇ


Sumitomo Etna Pack shot and icon

ਬ੍ਰਿਪਸ, ਮਕੜੀਆਂ ਅਤੇ ਸੁੰਡੀਆ ਤਿੰਨਾਂ ਦਾ ਪ੍ਰਭਾਵੀ ਨਿਯੰਤ੍ਰਣ।

ਟਾਂਸਮਿਨਾਰ ਐਕਸ਼ਨ ਦੇ ਕਾਰਣ ਇਹ ਪੱਤੀਆਂ ਤੇ ਉੱਤੇ ਅਤੇ ਹੇਠਾਂ ਦੋਹਾਂ ਸਤਹਾਂ ਤੇ ਕੀਟਾਂ ਦਾ ਨਿਯੰਤ੍ਰਣ ਕਰਦਾ ਹੈ।

ਕੀਟਾਂ ਦਾ ਤੁਰੰਤ ਸਫਾਇਆ ਅਤੇ ਲੰਮੇ ਸਮੇਂ ਤਕ ਨਿਯੰਤ੍ਰਣ।

ਸਟੱਪ ਫੀਡਿੰਗ ਐਕਸ਼ਨ ਦੇ ਕਾਰਣ ਏਟਨਾ ਕੀਟਾਂ ਤੋਂ ਫਸਲ ਦੇ ਨੁਕਸਾਨ ਨੂੰ ਤੁਰੰਤ ਰੋਕਦਾ ਹੈ।

ਕੀਟ ਨਿਯੰਣ ਦੇ ਦੋ ਅਲਗ ਕਾਰਜਪ੍ਰਣਾਲੀ ਦੇ ਕਾਰਣ ਏਟਨਾ ਸਭ ਤੋਂ ਉੱਤਮ ਪ੍ਰਤੀਰੋਧਕ ਸਾਧਨ ਹੈ।

ਅੰਡੇ ਅਤੇ ਸ਼ੁਰੂਆਤੀ ਸੁੰਡੀਆ ਦਾ ਸਰਵੋਤਮ ਨਿਯੰਤ੍ਰਣ।

ਏਟਨਾ ਦਾ ਸ਼ੁਰੂਆਤੀ ਇਸਤੇਮਾਲ ਦੇਵੇ ਤੁਹਾਨੂੰ ਤੰਦਰੁਸਤ ਫਸਲ ਅਤੇ ਸੁੱਚਜੀ ਸ਼ੁਰੂਆਤ।

ਕਿਫ਼ਾਇਤੀ ਅਤੇ ਲਾਭਦਾਇਕ ਸਮਾਧਾਨ - ਸਰਵਸ਼੍ਰੇਸ਼ਠ ਉਤਪਾਦ, ਤੇਜ਼ ਗਤੀ, ਬੇਹਤਰੀਨ ਨਤੀਜੇ, ਘੱਟ ਖਰਚ।

ਏਟਨਾ ਦੇ ਪ੍ਰਯੋਗ ਦੀ ਵਿਧੀ ਅਤੇ ਮਾਤਰਾ ਕੀ ਹੈ?


ਵਰਤੋ ਦਾ ਤਰੀਕਾ - ਇੱਕ ਏਕੜ ਫਸਲ ਦੇ ਲਈ 400 ਮਿਲੀ ਲੀਟਰ ਏਟਨਾ ਨੂੰ 150-200 ਲੀਟਰ ਪਾਣੀ ਵਿੱਚ ਮਿਲਾਕੇ ਇਸਤੇਮਾਲ ਕਰੋ। ਚੰਗੇ ਨਤੀਜਿਆਂ ਦੇ ਲਈ ਏਟਨਾ ਦਾ ਉਪਯੋਗ ਫਸਲ ਦੀ ਸ਼ੁਰੂਆਤੀ ਅਵਸਥਾ ਵਿੱਚ ਕਰੋ।

ਇਸਦਾ ਇਸਤੇਮਾਲ ਫਸਲ ਦੀ ਕਿਸੀ ਵੀ ਅਵਸਥਾ ਵਿੱਚ ਪ੍ਰਿਪਸ, ਮਕੜੀਆਂ ਅਤੇ ਸੁੰਡੀਆ ਦਾ ਹਮਲਾ ਵੇਖਦੇ ਹੀ ਕਰ ਸਕਦੇ ਹਨ।

ਦੱਸੀ ਗਈ ਮਾਤਰਾ ਦੇ ਉਪਯੋਗ ਨਾਲ ਸ੍ਰਿਪਸ, ਮਕੜੀਆਂ ਅਤੇ ਸ਼ੁਰੂਆਤੀ ਸੁੰਡੀਆ ਦਾ ਸਰਵੋਤਮ ਨਿਯੰਤ੍ਰਣ ਮਿਲਦਾ ਹੈ।

ਚੰਗੇ ਨਤੀਜਿਆਂ ਦੇ ਲਈ ਏਟਨਾ ਦੇ ਨਾਲ ਸ਼ਯੋਰ ਸ਼ਾਂਟ 5 ਮਿਲੀਲੀਟਰ ਪ੍ਰਤੀ 15 ਲੀਟਰ ਪਾਣੀ ਵਿੱਚ ਮਿਲਾਕੇ ਇਸਤੇਮਾਲ ਕਰੋ।

ਕੀ ਤੁਸੀਂ ਏਟਨਾ ਵਰਤਣਾ ਚਾਹੁੰਦੇ ਹੋ?

ਜੇਕਰ ਤੁਸੀਂ ਏਟਨਾ ਖਰੀਦਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ

ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ - 9111009302

ਉੱਤਰ ਪ੍ਰਦੇਸ਼ - 8979392871

ਗੁਜਰਾਤ - 9426046314

ਪੰਜਾਬ, ਹਰਿਆਣਾ, J&K, ਹਿਮਾਚਲ ਪ੍ਰਦੇਸ਼ - 8427690459

ਤਾਮਿਲਨਾਡੂ, ਕੇਰਲਾ - 8940772393

ਪੱਛਮੀ ਬੰਗਾਲ, ਅਸਾਮ - 9088914521

ਕਰਨਾਟਕ - 8940772393

ਆਂਧਰਾ ਪ੍ਰਦੇਸ਼, ਤੇਲੰਗਾਨਾ - 9393936177

ਮਹਾਰਾਸ਼ਟਰ - 9112227907

ਉੜੀਸਾ - 9088914521

ਜੇਕਰ ਤੁਸੀਂ ਏਟਨਾ ਨਾਲ ਸਬੰਧਤ ਹੋਰ ਜਾਣਕਾਰੀ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਆਪਣਾ ਫ਼ੋਨ ਨੰਬਰ ਅਤੇ ਜ਼ਿਲ੍ਹਾ ਦਰਜ ਕਰੋ *

*Your privacy is important to us. We will never share your information

Safety Tips: Safety Tip

***The information provided on this website is for reference only. Always refer to the product label and the leaflet for full description and instructions for use.
ਸੰਪਰਕ ਕਰੋ