ਲਾਟੂ ਕੀ ਹੈ?

ਲਾਟੂ ਇੱਕ ਆਧੁਨਿਕ ਖੋਜ ਦਾ ਆਰਗੇਨਿਕ ਵਿਕਾਸ ਵਰਧਕ ਹੈ। ਜਿਸ ਵਿੱਚ ਹਿਊਮਿਕ ਐਸਿਡ, ਸਮੁੰਦਰੀ ਲਾਭਕਾਰੀ ਬੂਟੀਆਂ ਦਾ ਰਸ, ਵਿਟਾਮਿਨ, ਅਮਿਨੋ ਐਸਿਡ ਅਤੇ ਹੋਰ ਤੱਤ ਹੁੰਦੇ ਹਨ।

ਲਾਟੂ ਤੋਂ ਬੂਟਿਆਂ ਦੇ ਵਿਕਾਸ ਵਿੱਚ ਵਾਧਾ ਹੁੰਦੀ ਹੈ ਜਿਸਦੇ ਨਾਲ ਜਿਆਦਾ ਉਤਪਾਦਨ ਅਤੇ ਵਧੀਆ ਗੁਣਵੱਤਾ ਮਿਲਦੀ ਹੈ।

ਲਾਟੂ ਦੇ ਪ੍ਰਯੋਗ ਦੇ ਫਾਇਦੇ


ਜੜਾਂ ਦਾ ਬਹੁਤ ਜ਼ਿਆਦਾ ਵਿਕਾਸ, ਜਿਸਦੇ ਨਾਲ ਬੂਟੇ ਜ਼ਮੀਨ ਤੋਂ ਜਿਆਦਾ ਤੱਤ ਅਤੇ ਪਾਣੀ ਲੈਂਦੇ ਹਨ ਅਤੇ ਬੂਟਿਆ ਦਾ ਜਿਆਦਾ ਵਿਕਾਸ ਹੁੰਦਾ ਹੈ।

ਸੂਖਮ ਜੀਵਾਂ ਦੀ ਪਰਵਰਿਸ਼ ਕਰਦਾ ਹੈ ਜਿਸਦੇ ਨਾਲ ਜ਼ਮੀਨ ਦੀ ਉਪਜਾਊ ਸਮਰੱਥਾ ਵੱਧਦੀ ਹੈ।

ਬੂਟਿਆਂ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ ਜਿਸਦੇ ਨਾਲ ਵਿਪਰੀਤ ਮੌਸਮ ਦਾ ਪ੍ਰਭਾਵ ਘੱਟ ਹੁੰਦਾ ਹੈ।

ਬੁਟਿਆ ਦੀ ਸਮਰੱਥਾ ਵਿੱਚ ਵਾਧਾ ਹੁੰਦੀ ਹੈ ਜਿਸਦੇ ਨਾਲ ਜਿਆਦਾ ਉਤਪਾਦਨ ਅਤੇ ਚੰਗੀ ਫਸਲ ਪ੍ਰਾਪਤ ਹੁੰਦੀ ਹੈ।

Sumitomo Laatu Pack shot and icon

ਲਾਟੂ ਦੇ ਪ੍ਰਯੋਗ ਦੀ ਵਿਧੀ ਅਤੇ ਮਾਤਰਾ ਕੀ ਹੈ?


ਲਾਟੂ ਦੀ ਮਾਤਰਾ - 4 ਕਿਗ਼ਾ ਪ੍ਰਤੀ ਏਕੜ (ਲਾਟੂ ਇਕੱਠੇ ਬਰੋਡਕਾਸਟ ਕਰੋ। ਅਤੇ ਬਾਅਦ ਵਿੱਚ ਹੱਲਕੀ ਸਿੰਚਾਈ ਕਰੋ)

ਲਾਟੂ ਦੇ ਪ੍ਰਯੋਗ ਦਾ ਸਮੇਂ -

ਫਸਲ ਪਹਿਲਾ ਪ੍ਰਯੋਗ ਦੂਜਾ ਪ੍ਰਯੋਗ
ਸਬਜੀਆਂ/ਪਿਆਜ 10-14 ਦਿਨ ਰੋਪਾਈ ਦੇ ਬਾਅਦ ਫਲ ਬਨਣ ਦੀ ਅਵਸਥਾ ਉੱਤੇ
ਕਮਾਦ 35-40 ਦਿਨ ਬਿਜਾਈ ਦੇ ਬਾਅਦ 70-80 ਦਿਨ ਬਿਜਾਈ ਦੇ ਬਾਅਦ
ਨਰਮਾ ਪਹਿਲਾਂ ਪਾਣੀ ਉੱਤੇ -
ਬਾਗਵਾਨੀ ਫਸਲਾਂ ਫੁਲ ਆਉਣ ਉੱਤੇ ਫਲ ਬਨਣ ਦੀ ਅਵਸਥਾ ਉੱਤੇ

ਕੀ ਤੁਸੀਂ ਲਾਟੂ ਵਰਤਣਾ ਚਾਹੁੰਦੇ ਹੋ?

ਜੇਕਰ ਤੁਸੀਂ ਲਾਟੂ ਖਰੀਦਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ

ਜੇਕਰ ਤੁਸੀਂ ਲਾਟੂ ਨਾਲ ਸਬੰਧਤ ਹੋਰ ਜਾਣਕਾਰੀ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਆਪਣਾ ਫ਼ੋਨ ਨੰਬਰ ਅਤੇ ਜ਼ਿਲ੍ਹਾ ਦਰਜ ਕਰੋ *

*Your privacy is important to us. We will never share your information

Safety Tips: Safety Tip

***The information provided on this website is for reference only. Always refer to the product label and the leaflet for full description and instructions for use.