ਲੇਨੋ ਕੀ ਹੈ?

ਲੇਨੋ ਇੱਕ ਵੱਖਰੇ ਤਰ੍ਹਾਂ ਤੋਂ ਕੰਮ ਕਰਣ ਵਾਲਾ ਕੀਟਨਾਸ਼ਕ ਹੈ। ਇਹ ਚਿੱਟੀ ਮੱਖੀ ਦੇ ਕਾਬੂ ਲਈ ਇੱਕ ਬਹੁਤ ਹੀ ਲਾਭਦਾਇਕ ਤਰੀਕਾ ਹੈ।

ਹਰਾ ਅਤੇ ਕੱਚਾ ਰਹੇ ਨਰਮਾ, ਜ਼ਿਆਦਾ ਟਿੰਡੇ, ਚਿੱਟੀ ਮੱਖੀ ਦਾ ਦੁਸ਼ਮਨ, ਲੇਨੋ - ਸਮਝਦਾਰਾਂ ਲਈ ਲੇਨੋ ਦੀ ਪਛਾਣ ਲਾਲ ਜੀਭ ਵਾਲਾ ਹਰਾ ਕਿਰਲਾ ਅਤੇ ਹਰਾ ਤਿਕੋਣ.

ਲੇਨੋ ਕਿਵੇਂ ਕੰਮ ਕਰਦਾ ਹੈ?


ਮਨੁੱਖਾਂ ਦੀ ਤਰ੍ਹਾਂ ਵੀ ਕੀੜੇਆਂ ਅਤੇ ਜਾਨਵਰਾਂ ਵਿੱਚ ਵੀ ਹਾਰਮੋਨ ਪਾਏ ਜਾਂਦੇ ਹਨ। ਚਿੱਟੀ ਮੱਖੀ ਦੇ ਅੰਡੇ, ਬੱਚਿਆਂ ਅਤੇ ਵਯਸਕਾਂ ਵਿੱਚ ਇੱਕ ਹਾਰਮੋਨ ਪਾਇਆ ਜਾਂਦਾ ਹੈ ਜਿਸਨੂੰ ਜੁਵੇਨਾਈਲ ਹਾਰਮੋਨ (JH) ਕਹਿੰਦੇ ਹਨ। ਜਦੋਂ ਇਹ ਹਾਰਮੋਨ ਖਤਮ ਹੋ ਜਾਂਦਾ ਹੈ ਤਾਂ ਕੀਟ ਅਗਲੀ ਦਸ਼ਾ ਵਿੱਚ ਪਹੁੰਚ ਜਾਂਦਾ ਹੈ।

ਲੇਨੋ ਇਸ ਹਾਰਮੋਨ ਨੂੰ ਬਢਾ ਦਿੰਦਾ ਹੈ ਅਤੇ ਕੱਦੋਂ ਵੀ ਖਤਮ ਨਹੀਂ ਹੋਣ ਦਿੰਦਾ। ਜੇਕਰ ਹਾਰਮੋਨ ਖਤਮ ਨਹੀਂ ਹੋਵੇਗਾ ਤਾਂ ਕੀਟ ਅਗਲੀ ਦਸ਼ਾ ਵਿੱਚ ਨਹੀਂ ਪਹੁੰਚ ਜਾਵੇਗਾ ਅਤੇ ਆਪਣੀ ਉਸੀ ਦਸ਼ਾ ਵਿੱਚ ਹੀ ਖਤਮ ਹੋ ਜਾਵੇਗਾ।

ਯਾਨੀ ਕੀਟ ਦਾ ਅੰਡਾ ਕਦੇ ਵੀ ਬੱਚਾ ਨਹੀਂ ਬਣ ਪਾਉਂਦਾ ਹੈ।

ਜੇਕਰ ਲੇਨੋ ਕੀਟ ਦੇ ਬੱਚੇ ਤੇ ਪਏ ਤਾਂ ਉਹ ਕਦੇ ਬਾਲਉਮਰ ਨਹੀਂ ਬਣ ਪਾਵੇਗਾ।

ਅਤੇ ਜੇਕਰ ਲੇਨੋ ਬਾਲਉਮਰ ਕੀਟ ਉੱਤੇ ਪਏ, ਤਾਂ ਉਹ ਕਦੇ ਪ੍ਰਜਨਨ ਦਸ਼ਾ ਤੱਕ ਨਹੀਂ ਪਹੁੰਚ ਪਾਉਂਦਾ ਹੈ।

ਇਸ ਤਰ੍ਹਾਂ ਤੋਂ ਲੇਨੋ ਦੀ ਵਰਤੋਂ ਚਿੱਟੀ ਮੱਖੀ ਦੀ ਹਰ ਦਸ਼ਾ ਵਿੱਚ ਕਾਬੂ ਕਰਦੀ ਹੈ।

Sumitomo lano

ਲੇਨੋ ਵੱਖਰੇ ਦਸ਼ਾਵਾਂ ਉੱਤੇ ਅਸਰ


Sumitomo lano

Sumitomo lano

Sumitomo lano

ਲੇਨੋ ਦੇ ਕੰਮ ਕਰਣ ਦਾ ਪਹਿਲਾ ਸੰਕੇਤ ਢਿਡ ਵਾਲੇ ਭਾਗ ਦਾ ਦਬਨਾ ਹੈ, ਨਿੰਫ ਹੁਣ ਵੀ ਅੱਧਾ ਪਾਰਦਰਸ਼ੀ ਹੈ.

ਲੱਛਣਾਂ ਦੇ ਅੱਗੇ ਬਢਣ ਤੋਂ ਚਪਟਾਪਣ ਜਾਰੀ ਰਹਿੰਦਾ ਹੈ ਅਤੇ ਬੱਚਾ ਸੁੱਕ ਜਾਂਦਾ ਹੈ।

ਆਂਡੇ ਚੋਂ ਬੱਚੇ ਨਹੀਂ ਨਿਕਲ ਪਾਂਦੇ

ਵਯਸਕ ਕੀਟ ਪ੍ਰਜਨਨ ਨਹੀਂ ਕਰ ਪਾਂਦੇ

ਜੁਵੇਨਾਇਲ ਹਾਰਮੋਨ ਦਾ ਪੱਧਰ ਵੱਧ ਜਾਣ ਤੋਂ, ਲਾਰਵਾ ਤੋਂ ਵਯਸਕ ਦਸ਼ਾ ਤੱਕ ਅੱਗੇ ਵੱਧਦੇ ਦੀ ਰੋਕਥਾਮ

ਲੇਨੋ ਬਾਰੇ ਕਿਸਾਨ ਦੀ ਰਾਏ


ਕੀ ਤੁਸੀਂ ਲੇਨੋ ਵਰਤਣਾ ਚਾਹੁੰਦੇ ਹੋ?

ਜੇਕਰ ਤੁਸੀਂ ਲੇਨੋ ਖਰੀਦਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ

ਹਰਿਆਣਾ - 9996026168

ਉੱਤਰ ਪ੍ਰਦੇਸ਼ - 9041912200

ਪੰਜਾਬ - 7015538543

ਬਿਹਾਰ - 8295449292

ਛੱਤੀਸਗੜ੍ਹ - 7999544266

ਪੱਛਮੀ ਬੰਗਾਲ - 9051277999

ਉੜੀਸਾ - 9437965216

ਕਰਨਾਟਕ - 9620450266

ਆਂਧਰਾ ਪ੍ਰਦੇਸ਼ - 9949104441

ਤੇਲੰਗਾਨਾ - 9949994797

ਜੇਕਰ ਤੁਸੀਂ ਲੇਨੋ ਨਾਲ ਸਬੰਧਤ ਹੋਰ ਜਾਣਕਾਰੀ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਆਪਣਾ ਫ਼ੋਨ ਨੰਬਰ ਅਤੇ ਜ਼ਿਲ੍ਹਾ ਦਰਜ ਕਰੋ *

*Your privacy is important to us. We will never share your information

Safety Tips: Safety Tip

***The information provided on this website is for reference only. Always refer to the product label and the leaflet for full description and instructions for use.
ਸੰਪਰਕ ਕਰੋ