ਨੇਚਰ ਡੀਪ ਕੀ ਹੈ?

ਨੇਚਰ ਡੀਪ ਉਸੇ ਕੁਦਰਤ ਦਾ ਕਰਿਸ਼ਮਾ ਹੈ ਜੋ ਅਸੀ ਤੁਹਾਨੂੰ ਇੱਕ ਪੇਕੇਟ ਵਿੱਚ ਦੇ ਰਹੇ ਹਨ। ਆਓ ਆਪਣੀ ਧਰਤੀ ਅਤੇ ਆਪਣੇ ਪੌਦੇਆਂ ਨੂੰ ਵਾਪਸ ਉਸੇ ਨੇਚਰ ਵਿੱਚ ਲੈ ਚਲੀਏ ਜਦੋਂ ਕੋਈ ਕੈਮੀਕਲ ਖੇਤੀ ਨਹੀਂ ਹੁੰਦੀ ਸੀ, ਅਤੇ ਵਾਤਾਵਰਣ ਵੀ ਸੁਰੱਖਿਅਤ ਹੁੰਦਾ ਸੀ।

ਮਾਈਕੋਰਾਈਜਾ ਨੂੰ ਪੌਦੇ ਤੋਂ ਕਾਰਬਨ ਮਿਲਦਾ ਹੇ ਅਤੇ ਬਦਲੇ ਵਿੱਚ ਉਹ ਬੁਟੇ ਲਈ ਜ਼ਿਆਦਾ ਮਾਤਰਾ ਵਿੱਚ ਨਾਇਟ੍ਰੋਜਨ, ਫਾਸਫੋਰਸ ਅਤੇ ਪਾਣੀ ਦੀ ਉਪਲਬਧਤਾ ਵਧਾਂਦਾ ਹੈ।

ਨੇਚਰ ਡੀਪ ਦੇ ਫਾਇਦੇ?


Sumitomo naturedeep Pack shot and icon

ਜੜਾਂਦੀਜੜ ਵਧਾਓ - ਨੇਚਰ ਡੀਪ ਦੇ ਇਸਤੇਮਾਲ ਤੋਂ ਜੜਾਂ ਦਾ ਵਿਆਪਕ ਵਿਕਾਸ ਹੁੰਦਾ ਹੈ ਇਹ ਜੜਾਂ ਦੀ ਜੜ ਨੂੰ ਅਸੀ ਚਿੱਟੀਜ਼ਡ ਕਹਿੰਦੇ ਹਨ ਉਸਦਾ ਨਿਰਮਾਣ ਕਰਦਾ ਹੈ ਅਤੇ। ਇਹੀਜੜ ਬੂਟੇਦੀ ਊਰਜਾ ਸ੍ਰੋਤ ਹੁੰਦੀ ਹੈ ਨੇਚਰ ਡੀਪ ਤੋਂ ਜੜ ਆਪਣਾਦਾਇਰਾ ਵਧਾ ਲੈਂਦੀ ਹੈ ਅਤੇ ਜ਼ਮੀਨ ਵਿੱਚ ਚਾਰਾਂ ਦਿਸ਼ਾਵਾਂ ਵਿੱਚ ਡੂੰਘੀ ਫੈਲਜਾਂਦੀ ਹੈ।

ਬੂਟੇਨੂੰ ਨਿਉਟਿਅੰਟ (ਪੋਸ਼ਕ ਤੱਤ) ਦਾ ਅਪਟੇਕ ਕਰਣ ਵਿੱਚ ਸਹਾਇਤਾ ਕਰਦਾ ਹੈ - ਨੇਚਰ ਡੀਪ ਤੋਂ ਚਿੱਟੀ ਜੜ ਦਾ ਭਰਪੂਰ ਨਿਰਮਾਣ ਹੁੰਦਾ ਹੈ, ਇਹੀ ਚਿਟੀ ਜੜ ਬੂਟੇ ਨੂੰ ਜ਼ਰੂਰੀ ਨਿਉਟਿਅੰਟ ਜਿਵੇਂ ਕਿ - ਨਾਇਟ੍ਰੋਜਨ, ਪੋਟਾਸ਼, ਜਿੰਕ, ਮੈਗਨੀਸ਼ਿਅਮ, ਕੈਲਸ਼ਿਅਮ ਆਦਿਤੱਤ ਅਤੇ ਪਾਣੀ ਨੂੰ ਬੂਟੇ ਤੱਕ ਉਪਲੱਬਧ ਕਰਾਂਦਾਹੈ।

ਤੰਦਰੁਸਤ ਪੌਧਾ ਮਤਲੱਬ ਜ਼ਿਆਦਾ ਫਸਲ - ਨੇਚਰ ਡੀਪ ਇੱਕ ਜੈਵਿਕ ਉਲੀ ਹੈ ਜੋ ਜੜਾਂ ਵਿੱਚ ਨੁਕਸਾਨਦਾਇਕ ਬੈਕਟੇਰੀਆ ਤੋਂ ਬੂਟੇ ਨੂੰ ਬਚਾਂਦਾ ਹੈ ਨੇਚਰ ਡੀਪ ਤੋਂ ਬੂਟੇ ਦਾ ਜ਼ਡ ਵਿਕਾਸ ਹੁੰਦਾ ਹੈ ਅਤੇ ਜਿਵੇਂ ਦੀਤੁਸੀ ਜਾਣਦੇ ਹਾਂ ਜ਼ਿਆਦਾਜਡ ਮਤਲੱਬ ਤੰਦੁਰੁਸਤ ਪੌਧਾ ਅਤੇ ਜ਼ਿਆਦਾ ਉਤਪਾਦਨ ਦਿੰਦਾ ਹੈ।

ਮਿੱਟੀ ਨੂੰ ਉਪਜਾਊ ਬਣਾਉਂਦਾ ਹੈ - ਨੇਚਰ ਡੀਪ ਦੇ ਇਸਤੇਮਾਲ ਤੋਂ ਮਿੱਟੀ ਦੀ ਉਪਜਾਊ ਸਮਰੱਥਾ ਵੱਧਦੀ ਹੈ ਇਸਦਾ ਮਤਲੱਬ ਹੈ ਨੇਚਰ ਡੀਪ ਮਿੱਟੀ ਵਿੱਚ ਹਿਊਮਸ ਵਧਾਉਂਦਾ ਹੈ ਅਤੇ ਮਿੱਟੀ ਦੇ ਸੂਖਮਜੀਵਾਂ ਦੀ ਮਾਤਰਾ ਵਧਾਕੇ ਮਿੱਟੀ ਵਿੱਚ ਆਰਗੇਨਿਕ ਕਾਰਬਨ ਦੀ ਮਾਤਰਾ ਵਧਾਉਂਦਾ ਹੈ।

ਕੀ ਤੁਸੀ ਜਾਣਦੇ ਹੋ ? - ਤੁਸੀ ਆਪਣੇ ਖੇਤ ਵਿੱਚ ਡੀਏਪੀ ਅਤੇ ਫਾਸਫੋਰਸ ਯੁਕਤ ਖਾਦ ਦਾ ਭਾਰੀ ਮਾਤਰਾ ਵਿੱਚ ਵਰਤੋ ਕਰਦੇ ਹੋ ਇਸ ਖਾਦ ਵਿੱਚੋਂ 30 ਤੋਂ 40: ਖਾਦ ਜ਼ਮੀਨ ਵਿੱਚ ਹੀ ਰਹਿ ਜਾਂਦੀ ਹੈ ਨੇਚਰ ਡੀਪ ਦੇ ਪ੍ਰਯੋਗਤੋਂ ਇਹ ਬਚੀ ਹੋਈ ਖਾਦ ਬੂਟੇ ਨੂੰ ਉਪਲੱਬਧ ਹੁੰਦੀ ਹੈ ਅਤੇ ਖੇਤ ਵੀ ਉਪਜਾਊਰਹਿੰਦਾ ਹੈ।

ਨੇਚਰ ਡੀਪ ਦੇ ਨਤੀਜੇ


Sumitomo naturedeep

Sumitomo naturedeep

Sumitomo naturedeep

Sumitomo naturedeep

Sumitomo naturedeep

Sumitomo naturedeep

ਨੇਚਰ ਡੀਪ ਦੀ ਵਰਤੋ ਮਾਣ ਅਤੇ ਢੰਗ?


ਮਾਤਰਾ - 200 ਗ੍ਰਾਮ/ਏਕੜ ਬੀਜ ਉਪਚਾਰ ਜਾਂ ਬਿਜਾਈ ਦੇ 10 ਦਿਨਾਂ ਦੇ ਅੰਦਰ ਡੈਚਿੰਗ ਤੋਂ

ਨੇਚਰ ਡੀਪ ਦਾ ਪ੍ਰਯੋਗ ਕਿਵੇਂ ਕਰਾਂ ? ਨੇਚਰ ਡੀਪ ਦੀ ਵਰਤੋ ਤੁਸੀ ਡੈਂਚੀਗ / ਡੀਪ / ਖਾਦ ਦੇ ਨਾਲ ਛਿੱਟਾ ਲਗਾਕੇ ਕਿਵੇਂ ਵੀ ਕਰ ਸੱਕਦੇ ਹਨ

ਸਾਵਧਾਨੀਆਂ - ਅਧਿਕਤਮ ਚੰਗੇ ਨਤੀਜਾ ਲਈ ਨੇਚਰ ਡੀਪ ਦੀ ਦਿੱਤੀ ਹੋਈ ਮਾਤਰਾ ਦਾ ਸੰਪੂਰਨ ਇਸਤੇਮਾਲ ਕਰੋ

ਨੇਚਰ ਡੀਪ ਬਾਰੇ ਕਿਸਾਨ ਦੀ ਰਾਏ


ਕੀ ਤੁਸੀਂ ਨੇਚਰ ਡੀਪ ਵਰਤਣਾ ਚਾਹੁੰਦੇ ਹੋ?

ਜੇਕਰ ਤੁਸੀਂ ਨੇਚਰ ਡੀਪ ਖਰੀਦਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ

ਗੁਜਰਾਤ - 8511178760

ਪੰਜਾਬ - 9532300515

ਉੱਤਰ ਪ੍ਰਦੇਸ਼ - 9410043107

ਬਿਹਾਰ - 8295449292

ਉੜੀਸਾ - 9437965216

ਆਂਧਰਾ ਪ੍ਰਦੇਸ਼ - 9949104441

ਮੱਧ ਪ੍ਰਦੇਸ਼ - 7869910506

ਹਰਿਆਣਾ - 9416190937

ਪੱਛਮੀ ਬੰਗਾਲ - 9679986336

ਛੱਤੀਸਗੜ੍ਹ - 7999544266

ਕਰਨਾਟਕ - 9620450266

ਤੇਲੰਗਾਨਾ - 9949994797

ਜੇਕਰ ਤੁਸੀਂ ਨੇਚਰ ਡੀਪ ਨਾਲ ਸਬੰਧਤ ਹੋਰ ਜਾਣਕਾਰੀ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਆਪਣਾ ਫ਼ੋਨ ਨੰਬਰ ਅਤੇ ਜ਼ਿਲ੍ਹਾ ਦਰਜ ਕਰੋ *

*Your privacy is important to us. We will never share your information

Safety Tips: Safety Tip

***The information provided on this website is for reference only. Always refer to the product label and the leaflet for full description and instructions for use.
ਸੰਪਰਕ ਕਰੋ