ਤਾਰੀਫ਼ ਫਸਲ ਵਿਕਾਸ ਦੇ ਲਈ ਇੱਕ ਆਧੁਨਿਕ ਜੈਵਿਕ ਉਤਪਾਦ ਹੈ ਜਿਸ ਵਿੱਚ ਜ਼ਿਲਿੱਕ ਐਸਿਡ, ਸਮੁੰਦਰੀ ਘਾਹ ਅਤੇ ਸੂਖਮ ਪੋਸ਼ਕ ਤੱਤਾਂ ਦਾ ਮਿਣ ਹੈ, ਜੋ ਪੌਦਿਆਂ ਵਿੱਚ ਵਿਕਾਸ ਨੂੰ ਉਤਸਾਹਿਤ ਅਤੇ ਸਥਾਈ ਕਰਦਾ ਹੈ ਤਾਕਿ ਜ਼ਿਆਦਾ ਉਪਜ ਅਤੇ ਬੇਹਤਰ ਗੁਣਵੱਤਾ ਪ੍ਰਾਪਤ ਹੋ।
ਤਾਰੀਫ਼ ਪੌਦ ਵਿਕਾਸ ਵਿੱਚ ਰਸ ਪ੍ਰਕ੍ਰਿਆਵਾਂ ਲਈ ਬੇਹਤਰੀਨ ਤਾਲਮੇਲ ਪੈਦਾ ਕਰਦਾ ਹੈ ਜਿਸ ਨਾਲ ਸਾਰੀ ਫਸਲਾਂ ਵਿੱਚ ਪੱਤੀਆਂ, ਫੁੱਲਾਂ ਅਤੇ ਫਲਾਂ ਦਾ ਇਕਸਾਰ ਵਾਧੇ ਦੇ ਨਾਲ ਵਿਕਾਸ ਹੁੰਦਾ ਹੈ।
ਫਸਲਾਂ ਵਿੱਚ ਪੋਸ਼ਕ ਤੱਤਾਂ ਦੀ ਮੌਜੂਦਗੀ ਸੁਨਿਸ਼ਚਿਤ ਬਣਾਏ, ਫਸਲਾਂ ਦੇ ਵਿਕਾਸ ਨੂੰ ਪ੍ਰੋਤਸ਼ਾਹਿਤ ਅਤੇ ਨਿਯਮਿਤ ਕਰਦਾ ਹੈ, ਇਕਸਮਾਨ ਵਾਧੇ ਦੇ ਨਾਲ ਉਚ ਗੁਣਵੱਤਾ ਅਤੇ ਜ਼ਿਆਦਾ ਪੈਦਾਵਾਰ.
ਤਾਰੀਫ ਅਲੱਗ ਅਲੱਗ ਵਿਕਾਸ ਦੇ ਚਰਨਾਂ ਵਿਚ ਪੌਦਿਆਂ ਵਿਚ ਮਹੱਤਵਪੂਰਣ ਤੱਤਾਂ ਦੀ ਉਲੱਬਤਾ ਨੂੰ ਸੁਨਿਸ਼ਚਿਤ ਕਰਦਾ ਹੈ
ਤਾਰੀਫ ਪੱਤਿਆਂ ਵਿਚ ਕਲੋਰਫਿਲ ਸਮਗਰੀ ਅਤੇ ਪ੍ਰਕਾਸ਼ ਸੰਸਲੇਸ਼ਣ ਗਤੀਵਿਧੀ ਨੂੰ ਵਧਾਉਂਦਾ ਹੈ
ਤਾਰੀਫ ਫ਼ਸਲਾਂ ਵਿਚ ਤਨਾਵ ਸਹਿਣਸ਼ਕਤੀ ਦੀ ਸਤਰ ਨੂੰ ਵਧਾਉਂਦਾ ਹੈ
ਤਾਰੀਫ ਇਕਸਾਰ ਪੌਦਿਆਂ ਦਾ ਵਾਧਾ ,ਫੁੱਲਾਂ ਅਤੇ ਫਲਾਂ ਦੀ ਗਿਣਤੀ ਵਿਚ ਵਾਧੇ ਨੂੰ ਯਕੀਨੀ ਬਣਾਉਂਦਾ ਹੈ
ਤਾਰੀਫ ਦਾ ਉਪਯੋਗ ਸਾਰੀਆਂ ਕੀਟਨਾਸ਼ਕਾਂ ,ਉੱਲੀਨਾਸ਼ਕਾਂ ਅਤੇ ਖਾਦਾਂ ਦੀ ਨਾਲ ਮਿਲਾਕੇ ਵਰਤੀਆਂ ਜਾ ਸਕਦਾ ਹੈ।
ਤਾਰੀਫ ਅਮਰੀਕਾ ਤੋਂ ਪ੍ਰਾਪਤ ਜੈਵਿਕ ਜਿਬਰਲਿਕ ਐਸਿਡ ਨਾਲ ਬਣਾਇਆ ਜਾਂਦਾ ਹੈ.
ਫ਼ਸਲਾਂ ਦੀ ਸਿਫਾਰਿਸ਼ : ਤਾਰੀਫ ਦਾ ਅੰਗੂਰ,ਕਪਾਹ,ਕੇਲਾ ,ਗੰਨਾ ,ਪੱਤਾ ਗੋਬੀ ਫੁੱਲ ਗੋਬੀ ,ਪਿਆਜ਼ ,ਬੈਂਗਨ,ਭਿੰਡੀ ਮੂੰਗਫਲੀ ਅਤੇ ਸ਼ਹਿਤੂਤ ਆਦਿ ਫ਼ਸਲਾਂ ਉਪਰ ਛਿੜਕਾ ਦੀ ਸਿਫਾਰਿਸ਼ ਕੀਤੀ ਜਾਂਦੀ ਹੈ.
ਮਾਤਰਾ - ਤਾਰੀਫ ੨੫੦-੩੦੦ ਮੀਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾ ਕਰਨਾ ਚਾਹੀਦਾ
ਤਾਰੀਫ ਦੇ ਉੱਚਤਮ ਪਰਿਣਾਮਾਂ ਦੇ ਲਈ ਸਪਰੇ ਦੇ ਸਮੇਂ ਸਿਯੋਰ ਸੱਟ ਨੂੰ ਲਾਜ਼ਮੀ ਮਿਲਾਓ. ਤਾਰੀਫ ਦੇ ੨-੩ ਸਪਰੇ ਕਰਨ ਦੀ ਨਿਯਮ ਅਨੁਸਾਰ ਸਿਫਾਰਿਸ਼ ਕੀਤੀ ਜਾਂਦੀ ਹੈ ।
| ਛਿੜਕਾ | ਫ਼ਸਲ ਅਵਸਥਾ | ਪ੍ਰਭਾਵ |
|---|---|---|
| ਪਹਿਲਾ ਸਪਰੇ | ਵਨਸਪਤੀ ਵਿਕਾਸ | ਬੇਹਤਰਵਿਕਾਸ,ਨੋਡਸ ਅਤੇ ਇੰਟਰ ਨੋਡਸ ਦਾ ਵਿਕਾਸ |
| ਦੱਜਾ ਸਪਰੇ | ਫੁੱਲਾਂ ਦੀ ਸ਼ੁਰੂਆਤ | ਜਿਆਦਾ ਫੁੱਲ ਅਤੇ ਫੁੱਲ ਧਾਰਣ ਸ਼ਕਤੀ |
| ਤੀਜਾ ਸਪਰੇ | ਫੁੱਲਾਂ ਦੀ ਸ਼ੁਰੂਆਤ | ਫੁੱਲਾਂ ਦਾ ਇਕ ਸਮਾਨ ਆਕਾਰ ,ਰੰਗ ,ਅਤੇ ਵੱਧ ਝਾੜ ਲਈ |
ਜੇਕਰ ਤੁਸੀਂ ਤਾਰੀਫ਼ ਖਰੀਦਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ
Safety Tips: 