ਤਾਰੀਫ਼ ਕੀ ਹੈ?

ਤਾਰੀਫ਼ ਫਸਲ ਵਿਕਾਸ ਦੇ ਲਈ ਇੱਕ ਆਧੁਨਿਕ ਜੈਵਿਕ ਉਤਪਾਦ ਹੈ ਜਿਸ ਵਿੱਚ ਜ਼ਿਲਿੱਕ ਐਸਿਡ, ਸਮੁੰਦਰੀ ਘਾਹ ਅਤੇ ਸੂਖਮ ਪੋਸ਼ਕ ਤੱਤਾਂ ਦਾ ਮਿਣ ਹੈ, ਜੋ ਪੌਦਿਆਂ ਵਿੱਚ ਵਿਕਾਸ ਨੂੰ ਉਤਸਾਹਿਤ ਅਤੇ ਸਥਾਈ ਕਰਦਾ ਹੈ ਤਾਕਿ ਜ਼ਿਆਦਾ ਉਪਜ ਅਤੇ ਬੇਹਤਰ ਗੁਣਵੱਤਾ ਪ੍ਰਾਪਤ ਹੋ।

ਤਾਰੀਫ਼ ਪੌਦ ਵਿਕਾਸ ਵਿੱਚ ਰਸ ਪ੍ਰਕ੍ਰਿਆਵਾਂ ਲਈ ਬੇਹਤਰੀਨ ਤਾਲਮੇਲ ਪੈਦਾ ਕਰਦਾ ਹੈ ਜਿਸ ਨਾਲ ਸਾਰੀ ਫਸਲਾਂ ਵਿੱਚ ਪੱਤੀਆਂ, ਫੁੱਲਾਂ ਅਤੇ ਫਲਾਂ ਦਾ ਇਕਸਾਰ ਵਾਧੇ ਦੇ ਨਾਲ ਵਿਕਾਸ ਹੁੰਦਾ ਹੈ।

ਫਸਲਾਂ ਵਿੱਚ ਪੋਸ਼ਕ ਤੱਤਾਂ ਦੀ ਮੌਜੂਦਗੀ ਸੁਨਿਸ਼ਚਿਤ ਬਣਾਏ, ਫਸਲਾਂ ਦੇ ਵਿਕਾਸ ਨੂੰ ਪ੍ਰੋਤਸ਼ਾਹਿਤ ਅਤੇ ਨਿਯਮਿਤ ਕਰਦਾ ਹੈ, ਇਕਸਮਾਨ ਵਾਧੇ ਦੇ ਨਾਲ ਉਚ ਗੁਣਵੱਤਾ ਅਤੇ ਜ਼ਿਆਦਾ ਪੈਦਾਵਾਰ.

ਤਾਰੀਫ਼ ਦੇ ਪ੍ਰਯੋਗ ਦੇ ਫਾਇਦੇ


Sumitomo Tareef Pack shot and icon

ਤਾਰੀਫ ਅਲੱਗ ਅਲੱਗ ਵਿਕਾਸ ਦੇ ਚਰਨਾਂ ਵਿਚ ਪੌਦਿਆਂ ਵਿਚ ਮਹੱਤਵਪੂਰਣ ਤੱਤਾਂ ਦੀ ਉਲੱਬਤਾ ਨੂੰ ਸੁਨਿਸ਼ਚਿਤ ਕਰਦਾ ਹੈ

ਤਾਰੀਫ ਪੱਤਿਆਂ ਵਿਚ ਕਲੋਰਫਿਲ ਸਮਗਰੀ ਅਤੇ ਪ੍ਰਕਾਸ਼ ਸੰਸਲੇਸ਼ਣ ਗਤੀਵਿਧੀ ਨੂੰ ਵਧਾਉਂਦਾ ਹੈ

ਤਾਰੀਫ ਫ਼ਸਲਾਂ ਵਿਚ ਤਨਾਵ ਸਹਿਣਸ਼ਕਤੀ ਦੀ ਸਤਰ ਨੂੰ ਵਧਾਉਂਦਾ ਹੈ

ਤਾਰੀਫ ਇਕਸਾਰ ਪੌਦਿਆਂ ਦਾ ਵਾਧਾ ,ਫੁੱਲਾਂ ਅਤੇ ਫਲਾਂ ਦੀ ਗਿਣਤੀ ਵਿਚ ਵਾਧੇ ਨੂੰ ਯਕੀਨੀ ਬਣਾਉਂਦਾ ਹੈ

ਤਾਰੀਫ ਦਾ ਉਪਯੋਗ ਸਾਰੀਆਂ ਕੀਟਨਾਸ਼ਕਾਂ ,ਉੱਲੀਨਾਸ਼ਕਾਂ ਅਤੇ ਖਾਦਾਂ ਦੀ ਨਾਲ ਮਿਲਾਕੇ ਵਰਤੀਆਂ ਜਾ ਸਕਦਾ ਹੈ।

ਤਾਰੀਫ ਅਮਰੀਕਾ ਤੋਂ ਪ੍ਰਾਪਤ ਜੈਵਿਕ ਜਿਬਰਲਿਕ ਐਸਿਡ ਨਾਲ ਬਣਾਇਆ ਜਾਂਦਾ ਹੈ.

ਤਾਰੀਫ਼ ਦੇ ਪ੍ਰਯੋਗ ਦੀ ਵਿਧੀ ਅਤੇ ਮਾਤਰਾ ਕੀ ਹੈ?


ਫ਼ਸਲਾਂ ਦੀ ਸਿਫਾਰਿਸ਼ : ਤਾਰੀਫ ਦਾ ਅੰਗੂਰ,ਕਪਾਹ,ਕੇਲਾ ,ਗੰਨਾ ,ਪੱਤਾ ਗੋਬੀ ਫੁੱਲ ਗੋਬੀ ,ਪਿਆਜ਼ ,ਬੈਂਗਨ,ਭਿੰਡੀ ਮੂੰਗਫਲੀ ਅਤੇ ਸ਼ਹਿਤੂਤ ਆਦਿ ਫ਼ਸਲਾਂ ਉਪਰ ਛਿੜਕਾ ਦੀ ਸਿਫਾਰਿਸ਼ ਕੀਤੀ ਜਾਂਦੀ ਹੈ.

ਮਾਤਰਾ - ਤਾਰੀਫ ੨੫੦-੩੦੦ ਮੀਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾ ਕਰਨਾ ਚਾਹੀਦਾ

ਤਾਰੀਫ ਦੇ ਉੱਚਤਮ ਪਰਿਣਾਮਾਂ ਦੇ ਲਈ ਸਪਰੇ ਦੇ ਸਮੇਂ ਸਿਯੋਰ ਸੱਟ ਨੂੰ ਲਾਜ਼ਮੀ ਮਿਲਾਓ. ਤਾਰੀਫ ਦੇ ੨-੩ ਸਪਰੇ ਕਰਨ ਦੀ ਨਿਯਮ ਅਨੁਸਾਰ ਸਿਫਾਰਿਸ਼ ਕੀਤੀ ਜਾਂਦੀ ਹੈ ।

ਛਿੜਕਾ ਫ਼ਸਲ ਅਵਸਥਾ ਪ੍ਰਭਾਵ
ਪਹਿਲਾ ਸਪਰੇ ਵਨਸਪਤੀ ਵਿਕਾਸ ਬੇਹਤਰਵਿਕਾਸ,ਨੋਡਸ ਅਤੇ ਇੰਟਰ ਨੋਡਸ ਦਾ ਵਿਕਾਸ
ਦੱਜਾ ਸਪਰੇ ਫੁੱਲਾਂ ਦੀ ਸ਼ੁਰੂਆਤ ਜਿਆਦਾ ਫੁੱਲ ਅਤੇ ਫੁੱਲ ਧਾਰਣ ਸ਼ਕਤੀ
ਤੀਜਾ ਸਪਰੇ ਫੁੱਲਾਂ ਦੀ ਸ਼ੁਰੂਆਤ ਫੁੱਲਾਂ ਦਾ ਇਕ ਸਮਾਨ ਆਕਾਰ ,ਰੰਗ ,ਅਤੇ ਵੱਧ ਝਾੜ ਲਈ

ਕੀ ਤੁਸੀਂ ਤਾਰੀਫ਼ ਵਰਤਣਾ ਚਾਹੁੰਦੇ ਹੋ?

ਜੇਕਰ ਤੁਸੀਂ ਤਾਰੀਫ਼ ਖਰੀਦਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ

ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ - 9111009302

ਉੱਤਰ ਪ੍ਰਦੇਸ਼ - 8979392871

ਗੁਜਰਾਤ - 9426046314

ਪੰਜਾਬ, ਹਰਿਆਣਾ, J&K, ਹਿਮਾਚਲ ਪ੍ਰਦੇਸ਼ - 8427690459

ਤਾਮਿਲਨਾਡੂ, ਕੇਰਲਾ - 8940772393

ਪੱਛਮੀ ਬੰਗਾਲ, ਅਸਾਮ - 9088914521

ਕਰਨਾਟਕ - 8940772393

ਆਂਧਰਾ ਪ੍ਰਦੇਸ਼, ਤੇਲੰਗਾਨਾ - 9393936177

ਮਹਾਰਾਸ਼ਟਰ - 9112227907

ਉੜੀਸਾ - 9088914521

ਜੇਕਰ ਤੁਸੀਂ ਤਾਰੀਫ਼ ਨਾਲ ਸਬੰਧਤ ਹੋਰ ਜਾਣਕਾਰੀ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਆਪਣਾ ਫ਼ੋਨ ਨੰਬਰ ਅਤੇ ਜ਼ਿਲ੍ਹਾ ਦਰਜ ਕਰੋ *

*Your privacy is important to us. We will never share your information

Safety Tips: Safety Tip

***The information provided on this website is for reference only. Always refer to the product label and the leaflet for full description and instructions for use.
ਸੰਪਰਕ ਕਰੋ